You’re viewing a text-only version of this website that uses less data. View the main version of the website including all images and videos.
BBC News, ਪੰਜਾਬੀ - ਹੋਮ ਪੇਜ
ਤਾਜ਼ਾ ਘਟਨਾਕ੍ਰਮ
ਪੰਜਾਬ ਸਰਕਾਰ ਦੀ ਨਸ਼ਾ ਅਤੇ ਸਮਾਜਿਕ-ਆਰਥਿਕ ਜਨਗਣਨਾ 'ਚ ਪੁੱਛੇ ਜਾ ਰਹੇ ਕਿਹੜੇ ਸਵਾਲਾਂ 'ਤੇ ਹੋ ਰਹੇ ਇਤਰਾਜ਼, 'ਆਪ' ਨੇ ਕੀ ਜਵਾਬ ਦਿੱਤਾ
ਪੰਜਾਬ ਸਰਕਾਰ ਦੀਆਂ ਸਿਆਸੀ ਵਿਰੋਧੀ ਧਿਰਾਂ ਇਸ ਸਰਵੇਖਣ ਨੂੰ ‘ਆਪ’ ਸਰਕਾਰ ਦੀਆਂ ਯੋਜਨਾਵਾਂ ਬਾਰੇ ਫੀਡਬੈਕ ਲੈਣ ਵਾਲਾ 'ਰਾਜਨੀਤਿਕ ਟੂਲ' ਦੱਸ ਰਹੀਆਂ ਹਨ।
ਪੰਜਾਬ 'ਚ 'ਕਾਕਰੋਚ ਜਨਤਾ ਪਾਰਟੀ' ਬਾਰੇ ਸੋਸ਼ਲ ਮੀਡੀਆ 'ਤੇ ਬਣੇ ਪੇਜ ਅਤੇ ਮੀਮ, ਪਰ ਇਸ ਤੋਂ ਸਾਵਧਾਨ ਰਹਿਣ ਬਾਰੇ ਕਿਉਂ ਕਿਹਾ ਜਾ ਰਿਹਾ
'ਕਾਕਰੋਚ ਜਨਤਾ ਪਾਰਟੀ' ਵਾਂਗ ਪੰਜਾਬ ਵਿੱਚ ਵੀ ਸੋਸ਼ਲ ਮੀਡੀਆ 'ਤੇ 'ਕਾਕਰੋਚ ਜਨਤਾ ਪਾਰਟੀ, ਪੰਜਾਬ' ਜਾਂ ਵੱਖ- ਵੱਖ ਸ਼ਹਿਰਾਂ ਅਤੇ ਜ਼ਿਲ੍ਹਾ ਪੱਧਰੀ ਨਾਵਾਂ ਨਾਲ ਪੇਜ ਬਣ ਰਹੇ ਹਨ।
'ਅੰਤਰਰਾਸ਼ਟਰੀ ਜਨਤਕ ਸਿਹਤ ਐਮਰਜੈਂਸੀ' ਐਲਾਨਿਆ ਗਿਆ ਈਬੋਲਾ ਕੀ ਹੈ ਤੇ ਇਸਦੇ ਤਾਜ਼ਾ ਪ੍ਰਕੋਪ ਨੂੰ ਰੋਕਣਾ ਮੁਸ਼ਕਿਲ ਕਿਉਂ ਹੈ?
ਡਬਲਯੂਐਚਓ ਨੇ ਡੈਮੋਕ੍ਰੈਟਿਕ ਰਿਪਬਲਿਕ ਆਫ਼ ਕਾਂਗੋ ਵਿੱਚ ਈਬੋਲਾ ਦੇ ਪ੍ਰਕੋਪ ਨੂੰ 'ਅੰਤਰਰਾਸ਼ਟਰੀ ਚਿੰਤਾ ਵਾਲੀ ਜਨਤਕ ਸਿਹਤ ਐਮਰਜੈਂਸੀ' ਐਲਾਨ ਦਿੱਤੀ ਹੈ।
ਗੈਸ ਉਪਭੋਗਤਾਵਾਂ ਨੂੰ ਭੇਜੇ ਜਾ ਰਹੇ ਮੈਸੇਜ, 'ਤੁਹਾਡੀ ਸਾਲਾਨਾ ਆਮਦਨ 10 ਲੱਖ ਤੋਂ ਵੱਧ ਹੈ' ਦਾ ਕੀ ਮਤਲਬ ਹੈ
ਕੰਪਨੀਆਂ ਇਹ ਸਪਸ਼ਟੀਕਰਨ ਮੰਗ ਰਹੀਆਂ ਹਨ ਕਿ ਜਦੋਂ ਸਾਲਾਨਾ ਕੁੱਲ ਆਮਦਨ 10 ਲੱਖ ਰੁਪਏ ਤੋਂ ਵੱਧ ਹੈ, ਤਾਂ ਗੈਸ ਸਬਸਿਡੀ ਕਿਉਂ ਨਾ ਹਟਾਈ ਜਾਵੇ।
'ਕਾਕਰੋਚ ਜਨਤਾ ਪਾਰਟੀ ਸਿਰਫ਼ ਮਜ਼ਾਕ ਨਹੀਂ, ਇਹ ਕਿਸੇ ਗੰਭੀਰ ਬਦਲਾਅ ਦੀ ਸ਼ੁਰੂਆਤ ਹੋ ਸਕਦੀ ਹੈ' - ਯੋਗੇਂਦਰ ਯਾਦਵ
ਕਾਕਰੋਚ ਜਨਤਾ ਪਾਰਟੀ ਨੂੰ ਅਭਿਜੀਤ ਦੀਪਕੇ ਨੇ ਬਣਾਇਆ ਹੈ ਅਤੇ ਪੰਜ ਦਿਨਾਂ ਵਿੱਚ ਇੰਸਟਾਗ੍ਰਾਮ 'ਤੇ ਇਸ ਦੇ 1.7 ਕਰੋੜ ਤੋਂ ਵੱਧ ਫਾਲੋਅਰਜ਼ ਹੋ ਚੁੱਕੇ ਹਨ।
ਕੈਨੇਡਾ ਸਰਕਾਰ ਨੇ ਨਾਗਰਿਕਤਾ ਸਲਾਹਕਾਰਾਂ ਲਈ ਨਿਯਮਾਂ ਨੂੰ ਸਖ਼ਤ ਕੀਤਾ, ਕਿਹੜੇ ਨਵੇਂ ਨਿਯਮ ਲਾਗੂ ਕੀਤੇ ਗਏ
ਕੈਨੇਡਾ ਸਰਕਾਰ ਨੇ ਇਮੀਗ੍ਰੇਸ਼ਨ ਸਲਾਹਕਾਰਾਂ ਲਈ ਨਵੇਂ ਸਖ਼ਤ ਨਿਯਮ ਲਾਗੂ ਕਰਨ ਦਾ ਐਲਾਨ ਕੀਤਾ ਹੈ। ਧੋਖਾਧੜੀ ਰੋਕਣ, ਪਾਰਦਰਸ਼ਿਤਾ ਵਧਾਉਣ ਅਤੇ ਪੀੜਤਾਂ ਨੂੰ ਮੁਆਵਜ਼ਾ ਦੇਣ ਲਈ ਇਹ ਨਿਯਮ 2026 ਤੋਂ ਲਾਗੂ ਹੋਣਗੇ।
ਭਾਰਤ ਦਾ ਰੁਪਇਆ ਇਨ੍ਹਾਂ ਤਿੰਨ ਕਾਰਨਾਂ ਕਰ ਕੇ ਹੋ ਰਿਹਾ ਹੈ ਲਗਾਤਾਰ ਕਮਜ਼ੋਰ, ਜਾਣੋ ਇਸ ਦੇ ਕੀ ਗੰਭੀਰ ਅਸਰ ਹੋ ਸਕਦੇ ਹਨ
ਡਾਲਰ ਮੁਕਾਬਲੇ ਰੁਪਏ ਦੀ ਲਗਾਤਾਰ ਗਿਰਾਵਟ ਨਾਲ ਭਾਰਤ ਦੀ ਅਰਥਵਿਵਸਥਾ ‘ਤੇ ਦਬਾਅ ਵੱਧ ਰਿਹਾ ਹੈ। ਤੇਲ ਦਰਾਮਦਗੀ ਮਹਿੰਗੀ ਹੋਣ, ਵਿਦੇਸ਼ੀ ਨਿਵੇਸ਼ ਘਟਣ ਅਤੇ ਵਧਦੇ ਵਪਾਰ ਘਾਟੇ ਕਾਰਨ ਚਿੰਤਾ ਵਧੀ ਹੈ।
ਮਸ਼ਹੂਰ ਕਾਰੋਬਾਰੀ ਦੀ ਰਹੱਸਮਈ ਮੌਤ ਮਾਮਲੇ 'ਚ ਪੁੱਤਰ ਗ੍ਰਿਫ਼ਤਾਰ, ਘਟਨਾ ਸਮੇਂ ਦੋਵੇਂ ਪਹਾੜ 'ਤੇ ਮੌਜੂਦ ਸਨ ਅਤੇ 'ਪਿਤਾ ਖੱਡ 'ਚ ਡਿੱਗ ਗਏ'
ਅੰਤਰਰਾਸ਼ਟਰੀ ਫੈਸ਼ਨ ਚੇਨ ਮੈਂਗੋ ਦੇ ਸੰਸਥਾਪਕ ਇਸਾਕ ਐਂਡਿਕ ਦੀ ਦਸੰਬਰ 2024 ਵਿੱਚ ਬਾਰਸਿਲੋਨਾ ਵਿੱਚ ਪਹਾੜ ਤੋਂ ਡਿੱਗਣ ਕਾਰਨ ਮੌਤ ਹੋ ਗਈ ਸੀ...
ਕਿਸੇ ਨੂੰ ਪੜ੍ਹਾਈ ਦੌਰਾਨ ਤੇ ਕਿਸੇ ਨੂੰ ਅਖ਼ਬਾਰਾਂ ਵੰਡਦਿਆਂ ਸੁੱਝੀ ਸਿਆਸਤ, ਮਿਲੋ ਪੰਜਾਬ 'ਚ ਮਿਉਂਸੀਪਲ ਚੋਣਾਂ ਦੇ ਦਿਲਚਸਪ ਉਮੀਦਵਾਰਾਂ ਨੂੰ
ਪੰਜਾਬ ਵਿੱਚ 26 ਮਈ ਨੂੰ ਹੋਣ ਵਾਲੀਆਂ ਮਿਉਂਸੀਪਲ ਚੋਣਾਂ ਵਿੱਚ ਇਸ ਵਾਰ ਕੁਝ ਦਿਲਚਸਪ ਉਮੀਦਵਾਰ ਚਰਚਾ ਵਿੱਚ ਹਨ, ਜਿਨ੍ਹਾਂ ਵਿੱਚ ਸੁਨਾਮ ਤੋਂ ਕਿੰਨਰ ਸਮਾਜ ਦਾ ਚਿਹਰਾ ਅਤੇ ਮੁਹਾਲੀ ਦਾ ਅਖ਼ਬਾਰ ਵੰਡਣ ਵਾਲਾ ਹਾਕਰ ਵੀ ਸ਼ਾਮਲ ਹੈ।
ਬੀਬੀਸੀ ਵਿਸ਼ੇਸ਼
'ਕਾਕਰੋਚ ਜਨਤਾ ਪਾਰਟੀ' ਕੀ ਹੈ ਅਤੇ ਇਸ ਦੇ ਸੰਸਥਾਪਕ ਅਭਿਜੀਤ ਦੀਪਕੇ ਕੌਣ ਹਨ?
ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਦੇ ਹਾਲ ਹੀ ਵਿੱਚ ਦਿੱਤੇ ਇੱਕ ਬਿਆਨ ਤੋਂ ਬਾਅਦ ਕਾਕਰੋਚ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਇਸ ਤੋਂ ਬਾਅਦ, 'ਕਾਕਰੋਚ ਜਨਤਾ ਪਾਰਟੀ' ਸੋਸ਼ਲ ਮੀਡੀਆ 'ਤੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ।
ਮਲੇਰਕੋਟਲਾ ਧਮਾਕੇ ਨੂੰ ਸਾਬਕਾ ਡੀਜੀਪੀ ਮੁਹੰਮਦ ਮੁਸਤਫ਼ਾ ਨੇ, ‘ਖੁਦ ਤੇ ਪਰਿਵਾਰ ਨੂੰ ਨਿਸ਼ਾਨਾ ਬਣਾਏ ਜਾਣ ਦੀ ਕੋਸ਼ਿਸ਼’ ਕਿਉਂ ਕਿਹਾ, ਪੁਲਿਸ ਨੇ ਕੀ ਕਿਹਾ
15 ਮਈ ਨੂੰ ਮਲੇਰਕੋਟਲਾ ਸ਼ਹਿਰ ਵਿੱਚ ਹਥੋਆ ਰੋਡ 'ਤੇ ਮੁਸਤਫ਼ਾ ਦੀ ਕੋਠੀ, 'ਮਲੇਰਕੋਟਲਾ ਹਾਊਸ' ਨੇੜੇ ਇੱਕ ਧਮਾਕਾ ਹੋਇਆ ਸੀ ਜਿਸ ਵਿੱਚ ਇੱਕ ਪਸ਼ੂ ਜ਼ਖਮੀ ਹੋਇਆ ਸੀ।
ਵਿਰਾਟ ਕੋਹਲੀ ਵੱਲੋਂ ਭਾਰਤੀ ਹਾਕੀ ਖਿਡਾਰੀਆਂ ਦੀ ਫਿਟਨੈੱਸ ਦੀਆਂ ਸਿਫ਼ਤਾਂ, ਇੱਕ ਕੌਮਾਂਤਰੀ ਹਾਕੀ ਖਿਡਾਰੀ ਕਿਹੜੇ ਔਖੇ ਪੜਾਵਾਂ 'ਚੋਂ ਲੰਘਦਾ ਤੇ ਕੀ-ਕੀ ਖਾਣਾ ਪੈਂਦਾ
ਐਸਟ੍ਰੋਟਰਫ ਮੈਦਾਨ ਉਪਰ ਖੇਡੀ ਜਾਂਦੀ ਮਾਡਰਨ ਹਾਕੀ ਦੀ ਰਫ਼ਤਾਰ ਪਿਛਲੇ ਕੁਝ ਸਾਲਾਂ ਵਿੱਚ ਬਹੁਤ ਤੇਜ਼ ਹੋਈ ਹੈ। ਭਾਰਤੀ ਹਾਕੀ ਖਿਡਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਹੋਰਾਂ ਖੇਡਾਂ ਦੇ ਮੁਕਾਬਲੇ ਕਿੰਨੀ ਸਖ਼ਤ ਟਰੇਨਿੰਗ ਕਰਨੀ ਪੈਂਦੀ ਹੈ।
ਗਾਇਕਾ ਇੰਦਰ ਕੌਰ ਕਤਲ ਮਾਮਲਾ: 3 ਗ੍ਰਿਫ਼ਤਾਰ, ਮੁੱਖ ਮੁਲਜ਼ਮ ਕੈਨੇਡਾ ਫਰਾਰ, ਜਾਣੋ ਪੁਲਿਸ ਨੇ ਹੋਰ ਕੀ ਦੱਸਿਆ
ਪੰਜਾਬੀ ਗਾਇਕਾ ਯਸ਼ਇੰਦਰ ਕੌਰ ਦੇ ਕਥਿਤ ਕਤਲ ਮਾਮਲੇ ਵਿੱਚ ਲੁਧਿਆਣਾ ਪੁਲਿਸ ਨੇ ਤਿੰਨ ਮੁਲਜ਼ਮ ਗ੍ਰਿਫ਼ਤਾਰ ਕੀਤੇ ਹਨ, ਜਦਕਿ ਮੁੱਖ ਮੁਲਜ਼ਮ ਸੁਖਵਿੰਦਰ ਸਿੰਘ ਕੈਨੇਡਾ ਫਰਾਰ ਦੱਸਿਆ ਜਾ ਰਿਹਾ ਹੈ।
ਪੀਐੱਮ ਮੋਦੀ ਨੂੰ ਸਵਾਲ ਪੁੱਛਣ ਵਾਲੀ ਪੱਤਰਕਾਰ ਨੇ ਬੀਬੀਸੀ ਨੂੰ ਦੱਸਿਆ, ਆਖਿਰ ਉਸ ਨੇ ਮੋਦੀ ਤੋਂ ਸਵਾਲ ਪੁੱਛਣ ਦੀ ਕੋਸ਼ਿਸ਼ ਕਿਉਂ ਕੀਤੀ
ਹੇਲੇ ਲਿੰਗ ਨੇ ਬੀਬੀਸੀ ਨਿਊਜ਼ ਹਿੰਦੀ ਨਾਲ ਗੱਲਬਾਤ ਵਿੱਚ ਕਿਹਾ ਕਿ ਪੱਤਰਕਾਰ ਹੋਣ ਦੇ ਨਾਤੇ ਸਵਾਲ ਪੁੱਛਣਾ ਉਨ੍ਹਾਂ ਦਾ ਕੰਮ ਹੈ ਅਤੇ ਜਦੋਂ ਕੋਈ ਤਾਕਤਵਰ ਦੇਸ਼ ਉਨ੍ਹਾਂ ਦੇ ਛੋਟੇ ਜਿਹੇ ਦੇਸ਼ ਵਿੱਚ ਆਉਂਦਾ ਹੈ ਤੇ ਉਨ੍ਹਾਂ ਨਾਲ ਸਬੰਧ ਮਜ਼ਬੂਤ ਕਰਨਾ ਚਾਹੁੰਦਾ ਹਾ ਤਾਂ ਸਵਾਲ ਪੁੱਛਣਾ ਉਨ੍ਹਾਂ ਦੀ ਜ਼ਿੰਮੇਵਾਰੀ ਹੈ।
ਪੰਜਾਬ, ਹਰਿਆਣਾ ਤੇ ਚੰਡੀਗੜ੍ਹ 'ਚ ਹੀਟ ਵੇਵ ਕਰਕੇ ਤਾਪਮਾਨ 47 ਡਿਗਰੀ ਤੱਕ ਪਹੁੰਚਿਆ, ਆਉਣ ਵਾਲੇ ਦਿਨਾਂ ਲਈ ਕੀ ਚੇਤਾਵਨੀ ਹੈ
ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਤਾਪਮਾਨ 45 ਡਿਗਰੀ ਤੋਂ ਪਾਰ ਹੋ ਸਕਦਾ ਹੈ
ਕੀ ਨਗਰ ਨਿਗਮ ਚੋਣਾਂ 2027 ਦਾ ਸੈਮੀਫਾਈਨਲ ਮੰਨੀਆਂ ਜਾ ਸਕਦੀਆਂ? ਜਾਣੋ, ਸੂਬੇ ਦੀ ਸਿਆਸਤ 'ਚ ਇਨ੍ਹਾਂ ਦੀ ਕੀ ਅਹਿਮੀਅਤ ਹੈ?
ਪੰਜਾਬ ਵਿੱਚ 8 ਨਗਰ ਨਿਗਮਾਂ, 76 ਨਗਰ ਕੌਂਸਲਾਂ, 21 ਨਗਰ ਪੰਚਾਇਤਾਂ ਲਈ 26 ਮਈ ਨੂੰ ਵੋਟਾਂ ਪੈਣਗੀਆਂ ਅਤੇ 29 ਮਈ ਨੂੰ ਨਤੀਜੇ ਐਲਾਨੇ ਜਾਣਗੇ।
'ਮੇਰੇ ਬੱਚੇ ਭੁੱਖ ਨਾਲ ਮਰ ਜਾਣਗੇ', ਇਸ ਮੁਲਕ ਵਿੱਚ ਭੁੱਖ ਅਤੇ ਬੇਬਸੀ ਕਾਰਨ ਮਾਪੇ ਬੱਚੇ ਵੇਚਣ ਨੂੰ ਮਜਬੂਰ
ਅਫਗਾਨਿਸਤਾਨ ਵਿੱਚ ਭੁੱਖ, ਬੇਰੁਜ਼ਗਾਰੀ ਅਤੇ ਮਦਦ ਦੀ ਕਮੀ ਕਾਰਨ ਪਰਿਵਾਰ ਬੱਚਿਆਂ ਨੂੰ ਵੇਚਣ ਲਈ ਮਜਬੂਰ ਹਨ, ਜਦਕਿ ਹਸਪਤਾਲਾਂ ਵਿੱਚ ਕੂਪੋਸ਼ਿਤ ਨਵਜਨਮੇ ਬੱਚੇ ਜ਼ਿੰਦਗੀ ਲਈ ਸੰਘਰਸ਼ ਕਰ ਰਹੇ ਹਨ।
ਮੈਪਸ ਦੀ ਥਾਂ ਰਾਹ ਯਾਦ ਰੱਖਣ ਦੀ ਆਦਤ ਸਣੇ 3 ਤਰੀਕੇ, ਜੋ ਦਿਮਾਗ ਨੂੰ ਮਜ਼ਬੂਤ ਕਰਦੇ ਹਨ
ਖੋਜਕਾਰਾਂ ਅਨੁਸਾਰ ਲੋਕ ਲੰਬੀ ਉਮਰ ਤਾਂ ਜੀਅ ਰਹੇ ਹਨ, ਪਰ ਚੰਗੀ ਸਿਹਤ ਵਾਲੇ ਸਾਲ ਘੱਟ ਰਹੇ ਹਨ। ਜੀਵਨ ਦੇ ਕਈ ਸਾਲ ਬਿਮਾਰੀਆਂ ਅਤੇ ਕਮਜ਼ੋਰ ਸਿਹਤ ਵਿੱਚ ਬੀਤ ਰਹੇ ਹਨ।
ਪੈਟ੍ਰੋਲ - ਡੀਜ਼ਲ ਦੀਆਂ ਵੱਧਦੀਆਂ ਕੀਮਤਾਂ ਦਾ ਤੁਹਾਡੀ ਜੇਬ੍ਹ 'ਤੇ ਕਿੰਨਾ ਪਵੇਗਾ ਅਸਰ, ਸਰਕਾਰ ਨੂੰ ਕਿਹੜੇ ਕਦਮ ਚੁੱਕਣੇ ਚਾਹੀਦੇ ਹਨ
ਭਾਰਤ ਵਿੱਚ ਤੇਲ ਦੀਆਂ ਕੀਮਤਾਂ ਸੱਤ ਦਿਨਾਂ ਦੇ ਅੰਦਰ ਦੋ ਵਾਰ ਵਧੀਆਂ ਹਨ। ਜੇਕਰ ਭਵਿੱਖ ਵਿੱਚ ਤੇਲ ਸੰਕਟ ਹੋਰ ਤੇਜ਼ ਹੁੰਦਾ ਹੈ, ਤਾਂ ਸਥਿਤੀ ਕੀ ਹੋ ਸਕਦੀ ਹੈ।
ਹਾਰਟ ਅਟੈਕ ਹੋਣ ਵਾਲਾ ਹੈ, ਇਸਦੇ ਖ਼ਤਰੇ ਬਾਰੇ ਕੋਈ ਕਿਵੇਂ ਜਾਣ ਸਕਦਾ ਹੈ ਤੇ ਇਸ ਤੋਂ ਬਚਣ ਲਈ ਤੁਰੰਤ ਕੀ ਕਰਨਾ ਚਾਹੀਦਾ ਹੈ
ਬੀਬੀਸੀ ਪੰਜਾਬੀ ਦੇ ਹੈਲਥ ਪੌਡਕਾਸਟ ਸਿਹਤ ਸੀਕ੍ਰੇਟਸ ਦੇ ਦੂਜੇ ਐਪੀਸੋਡ ਵਿੱਚ ਹਾਰਟ ਅਟੈਕ ਨਾਲ ਜੁੜੇ ਤਮਾਮ ਅਹਿਮ ਸਵਾਲਾਂ ਦੇ ਜਵਾਬ ਜਾਨਣ ਦੀ ਕੋਸ਼ਿਸ਼ ਕਰਾਂਗੇ।
ਦਹੀਂ ਤੇ ਯੋਗਰਟ 'ਚ ਕੀ ਫਰਕ ਹੈ ਅਤੇ ਕੀ ਇਹ ਦੋਵੇਂ ਵੱਖਰੇ ਹਨ, ਬਾਜ਼ਾਰ 'ਚ ਮਿਲਣ ਵਾਲਾ ਦਹੀਂ ਕੀ ਘਰ ਵਾਲੇ ਨਾਲੋਂ ਜ਼ਿਆਦਾ ਵਧੀਆ ਹੁੰਦਾ?
ਦਹੀਂ ਅਤੇ ਯੋਗਰਟ ਦੋਵੇਂ ਦੁੱਧ ਤੋਂ ਬਣਦੇ ਹਨ, ਪਰ ਤਿਆਰੀ ਅਤੇ ਪੋਸ਼ਣ ਵਿੱਚ ਫਰਕ ਹੁੰਦਾ ਹੈ। ਦਹੀਂ ਪਰੰਪਰਾਗਤ ਹੈ, ਯੋਗਰਟ ਸਟੈਂਡਰਡ। ਦੋਵੇਂ ਲਾਭਕਾਰੀ ਹਨ, ਚੋਣ ਲੋੜ ਅਨੁਸਾਰ ਕਰੋ।