BBC News, ਪੰਜਾਬੀ - ਹੋਮ ਪੇਜ
ਤਾਜ਼ਾ ਘਟਨਾਕ੍ਰਮ
ਅਕਾਲ ਤਖ਼ਤ ਸਾਹਿਬ 'ਤੇ ਪੇਸ਼ੀ ਤੋਂ ਪਹਿਲਾਂ 'ਆਪ' ਨੇ ਆਪਣੇ ਮੰਤਰੀਆਂ ਤੇ ਵਿਧਾਇਕਾਂ ਨੂੰ ਕੀ ਹਦਾਇਤਾਂ ਦਿੱਤੀਆਂ
29 ਜੂਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਸਕੱਤਰੇਤ 'ਤੇ ਪੰਜਾਬ ਦੇ ਤਮਾਮ ਸਿੱਖ ਵਿਧਾਇਕਾਂ ਅਤੇ ਮੰਤਰੀਆਂ ਨੂੰ ਪੇਸ਼ ਹੋਣ ਲਈ ਕਿਹਾ ਗਿਆ ਹੈ।
ਦਿਨ ਵਿੱਚ ਵਾਰ-ਵਾਰ ਨੀਂਦ ਆਉਂਦੀ ਹੈ, ਲਗਾਤਾਰ ਉਬਾਸੀ ਆਉਂਦੀ ਹੈ, ਝਪਕੀਆਂ ਆਉਣ ਲੱਗਦੀਆਂ ਹਨ? ਜਾਣੋ ਇਸ ਦੇ ਖ਼ਤਰੇ
ਦਿਨ ਵਿੱਚ ਨੀਂਦ ਕਿਉਂ ਆਉਂਦੀ ਹੈ? ਕੀ ਇਹ ਆਮ ਥਕਾਵਟ ਹੈ ਜਾਂ ਨੀਂਦ ਨਾਲ ਜੁੜੇ ਕਿਸੇ ਰੋਗ ਦਾ ਲੱਛਣ? ਅਤੇ ਇਸ ਦੇ ਕੀ ਉਪਾਅ ਹੋ ਸਕਦੇ ਹਨ?
ਦੁਬਈ 'ਚ ਇਨਫਲੂਐਂਸਰ 'ਤੇ ਬੁਆਏਫ੍ਰੈਂਡ ਦੇ ਕਤਲ ਦਾ ਇਲਜ਼ਾਮ, ਮਹਿਲਾ ਨੇ ਕਿਹਾ- ਪ੍ਰੇਮੀ ਤੋਂ ਸੀ ਜਾਨ ਦਾ ਖ਼ਤਰਾ
ਮਹਿਲਾ ਦਾ ਇਹ ਵੀ ਇਲਜ਼ਾਮ ਹੈ ਕਿ ਉਨ੍ਹਾਂ ਨੂੰ ਕਿਸੇ ਮਹਿਲਾ ਪੁਲਿਸ ਕਰਮਚਾਰੀ ਦੀ ਮੌਜੂਦਗੀ ਤੋਂ ਬਿਨ੍ਹਾਂ, ਮਰਦ ਪੁਲਿਸ ਕਰਮਚਾਰੀਆਂ ਦੇ ਸਾਹਮਣੇ ਕੱਪੜੇ ਉਤਾਰਨ ਲਈ ਮਜਬੂਰ ਕੀਤਾ ਗਿਆ...
ਟਰੰਪ ਅਤੇ ਮੇਲੋਨੀ ਵਿਚਾਲੇ ਤਣਾਅ ਦਾ ਕਾਰਨ ਸਿਰਫ਼ 'ਫੋਟੋ' ਨਹੀਂ, ਕੀ ਦੋਹਾਂ ਦਰਮਿਆਨ ਰਿਸ਼ਤੇ ਹੋਰ ਤਣਾਅਪੂਰਨ ਹੋ ਸਕਦੇ ਨੇ
ਕਦੇ ਇੱਕ-ਦੂਜੇ ਦੇ ਚੰਗੇ ਕਰੀਬੀ ਮੰਨੇ ਜਾਂਦੇ ਟਰੰਪ ਅਤੇ ਮੇਲੋਨੀ ਵਿਚਕਾਰ ਪਾੜਾ ਕਿਵੇਂ ਪਿਆ ਤੇ ਹੁਣ ਮੇਲੋਨੀ ਅੱਗੇ ਕਿਹੜੇ ਸਵਾਲ ਖੜ੍ਹੇ ਹਨ...
'ਆਪ੍ਰੇਸ਼ਨ ਸਿੰਦੂਰ': ਵਿਰੋਧੀਆਂ ਦਾ ਰੱਖਿਆ ਮੰਤਰੀ 'ਤੇ 'ਸੰਸਦ ਨੂੰ ਗੁੰਮਰਾਹ' ਕਰਨ ਦਾ ਇਲਜ਼ਾਮ, ਕੇਂਦਰ ਦਾ ਕੀ ਜਵਾਬ?
ਇਹ ਪਹਿਲੀ ਵਾਰ ਹੈ ਜਦੋਂ 'ਆਪ੍ਰੇਸ਼ਨ ਸਿੰਦੂਰ' ਦੌਰਾਨ ਮਾਰੇ ਗਏ ਭਾਰਤੀ ਫੌਜੀਆਂ ਦੇ ਨਾਂਅ ਜਨਤਕ ਕੀਤੇ ਗਏ ਹਨ। ਵਿਰੋਧੀਆਂ ਨੇ ਰੱਖਿਆ ਮੰਤਰੀ 'ਤੇ ਕੀ ਸਵਾਲ ਚੁੱਕੇ ਅਤੇ ਰੱਖਿਆ ਮੰਤਰਾਲੇ ਵੱਲੋਂ ਕੀ ਜਵਾਬ ਦਿੱਤਾ ਗਿਆ ਹੈ ?
ਪੰਜਾਬ: ਬੱਚਿਆਂ ਵਿੱਚ ਮੋਟਾਪਾ ਵਧਣ ਦਾ ਕੀ ਹੈ ਕਾਰਨ, ਕੀ ਇਹ ਤੁਹਾਡੀ ਉਮਰ ਵੀ ਘਟਾ ਸਕਦਾ ਹੈ? ਕਿਵੇਂ ਇਸ ਗੰਭੀਰ ਸਮੱਸਿਆ ਤੋਂ ਬਚ ਸਕਦੇ ਹੋ
ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਇੱਕ ਸਟਡੀ ਵਿੱਚ ਪਾਇਆ ਸੀ ਕਿ 10 ਤੋਂ 16 ਸਾਲ ਦੀ ਉਮਰ ਦੇ ਜੋ ਸਕੂਲੀ ਬੱਚੇ ਹਨ, ਉਨ੍ਹਾਂ ਵਿੱਚੋਂ ਹਰ 3 ਪਿੱਛੇ 1 ਬੱਚਾ ਮੋਟਾਪੇ ਦਾ ਸ਼ਿਕਾਰ ਹੈ। ਅਜਿਹੇ ਵਿੱਚ ਮੋਟਾਪੇ ਤੋਂ ਬਚਣ ਲਈ ਕੀ ਉਪਾਅ ਕਰਨੇ ਚਾਹੀਦੇ ਹਨ ?
ਮਹਰੰਗ ਬਲੋਚ ਕੌਣ ਹਨ ਜਿਨ੍ਹਾਂ ਨੂੰ ਪਾਕਿਸਤਾਨ ਵਿੱਚ ਇੱਕ ਫੌਜੀ ਦੇ ਕਤਲ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ
ਸਾਲ 2024 ਵਿੱਚ ਇੱਕ ਰੈਲੀ ਦੇ ਦੌਰਾਨ ਇੱਕ ਸੁਰੱਖਿਆ ਮੁਲਾਜ਼ਮ ਦੀ ਮੌਤ ਹੋ ਗਈ ਸੀ ਜਿਸਦੇ ਇਲਜ਼ਾਮ ਵਿੱਚ ਮਹਰੰਗ ਬਲੋਚ ਤੇ ਉਨ੍ਹਾਂ ਦੇ ਇੱਕ ਸਾਥੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ
ਭਗਵੰਤ ਮਾਨ ਨਾਲ ਜੁੜੇ ਵਿਵਾਦਤ ਵੀਡੀਓ ਦਾ ਮਸਲਾ: ਕੌਣ ਹੈ ਜਗਮਨ ਸਮਰਾ ਤੇ ਕੀ ਹੈ ਉਸਦਾ ਪਿਛੋਕੜ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਫੋਰੈਂਸਿਕ ਰਿਪੋਰਟਾਂ ਤੋਂ ਬਾਅਦ ਵੀਡੀਓ ਨੂੰ ਅਸਲੀ ਮੰਨਿਆ ਅਤੇ 15 ਜੂਨ 2026 ਨੂੰ ਭਗਵੰਤ ਮਾਨ ਨੂੰ 'ਗੁਰੂ ਦੋਖੀ' ਅਤੇ 'ਪੰਥ ਵਿਰੋਧੀ' ਐਲਾਨ ਦਿੱਤਾ ਸੀ।
ਅਯੁੱਧਿਆ ਰਾਮ ਮੰਦਿਰ ਦੇ ਚੜ੍ਹਾਵੇ ਵਿੱਚ ਕਥਿਤ ਚੋਰੀ ਦਾ ਮਾਮਲਾ: ਜਾਣੋ ਜੋ ਅੱਠ ਲੋਕ ਹਿਰਾਸਤ 'ਚ ਲਏ ਗਏ ਹਨ, ਉਨ੍ਹਾਂ ਦੀ ਕੀ ਜ਼ਿੰਮੇਵਾਰੀ ਸੀ
ਸਾਰੇ ਅੱਠ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਜਾਣੋ ਕੌਣ-ਕੌਣ ਹੋਇਆ ਮਾਮਲੇ 'ਚ ਨਾਮਜ਼ਦ ਅਤੇ ਕੀ ਹੈ ਪੂਰਾ ਵਿਵਾਦ
ਬੀਬੀਸੀ ਵਿਸ਼ੇਸ਼
'ਅਸੀਂ ਨੋਟਾਂ ਵਾਲੀ ਮਸ਼ੀਨ ਨੂੰ ਠੰਢਾ ਰੱਖਣ ਲਈ ਏਸੀ ਲਾ ਲਏ ਤੇ ਕਾਮਿਆਂ ਕੋਲੋਂ ਰੁੱਖਾਂ ਦੀ ਛਾਂ ਵੀ ਖੋਹ ਲਈ ਹੈ'- ਮੁਹੰਮਦ ਹਨੀਫ਼ ਦਾ ਵਲੌਗ
ਹਰ ਸਾਲ ਤਾਪਮਾਨ ਦੇ ਰਿਕਾਰਡ ਵੀ ਟੁੱਟਦੇ ਰਹਿੰਦੇ ਹਨ। ਜਿੱਥੇ ਕਦੇ 40-42 ਸੈਂਟੀਗ੍ਰੇਡ 'ਤੇ ਗਰਮੀ ਲੱਗਦੀ ਸੀ, ਉੱਥੇ ਹੁਣ ਤਾਪਮਾਨ 50-52 ਤੱਕ ਪਹੁੰਚ ਜਾਂਦਾ ਹੈ...
ਵੀਡੀਓ ਵਿਵਾਦ: ਐੱਸਜੀਪੀਸੀ ਪ੍ਰਧਾਨ ਨੇ ਸੀਐੱਮ ਮਾਨ ਦੇ ਅਸਤੀਫ਼ੇ ਤੇ ਐੱਫਆਈਆਰ ਦੀ ਕੀਤੀ ਮੰਗ, ਭਗਵੰਤ ਮਾਨ ਖ਼ਿਲਾਫ਼ ਹੋਰ ਕੀ ਹੋਏ ਐਲਾਨ
29 ਜੂਨ ਨੂੰ ਸਿੱਖ ਵਿਧਾਇਕਾਂ ਦੀ ਸ੍ਰੀ ਅਕਾਲ ਤਖਤ 'ਤੇ ਪੇਸ਼ੀ ਤੋਂ ਪਹਿਲਾਂ ਸ਼ਨੀਵਾਰ ਨੂੰ ਐੱਸਜੀਪੀਸੀ ਦੀ ਇਕੱਤਰਤਾ ਹੋਈ, ਜਿਸ ਵਿੱਚ ਸੀਐੱਮ ਮਾਨ ਦੀ ਇਤਰਾਜ਼ਯੋਗ ਵੀਡੀਓ ਨੂੰ ਲੈ ਕੇ ਮਤੇ ਪਾਸ ਹੋਏ।
ਪਰਵਾਸੀ ਪੰਜਾਬੀ 'ਤੇ ਲੱਗੇ ਸਨ ਕਤਲ ਦੇ ਇਲਜ਼ਾਮ, 13 ਸਾਲ ਪਹਿਲਾਂ ਲਾਪਤਾ ਹੋਈ ਧੀ ਕੈਨੇਡਾ 'ਚ ਮਿਲੀ, ਜਾਣੋ ਕੀ ਹੈ ਪੂਰਾ ਮਾਮਲਾ
ਬਲਬੀਰ ਸਿੰਘ ਨੂੰ ਆਪਣੀ ਪਹਿਲੀ ਪਤਨੀ ਹਰਪਾਲ ਕੌਰ ਦੇ ਕਤਲ ਦੇ ਮਾਮਲੇ ਵਿੱਚ ਲੁਧਿਆਣਾ ਦੀ ਸਥਾਨਕ ਅਦਾਲਤ ਨੇ ਪਿਛਲੇ ਸਾਲ ਬਰੀ ਕਰ ਦਿੱਤਾ। ਅਦਾਲਤ ਵਿੱਚ ਕਤਲ ਦੇ ਇਲਜ਼ਾਮ ਸਾਬਤ ਨਹੀਂ ਹੋ ਸਕੇ ਸਨ।
ਵੈਨੇਜ਼ੁਏਲਾ ਵਿੱਚ ਆਏ ਭੂਚਾਲ 'ਚ 230 ਤੋਂ ਵੱਧ ਲੋਕਾਂ ਦੀ ਮੌਤ, ਮਲਬੇ 'ਚੋਂ ਜ਼ਿੰਦਾ ਬਚੇ ਲੋਕਾਂ ਦੀ ਭਾਲ਼ ਜਾਰੀ
ਅਮਰੀਕੀ ਭੂ-ਵਿਗਿਆਨਕ ਸਰਵੇਖਣ ਦੇ ਅਨੁਸਾਰ, ਮ੍ਰਿਤਕਾਂ ਦੀ ਗਿਣਤੀ ਕਾਫੀ ਵੱਡੀ ਹੋਣ ਦਾ ਖਦਸ਼ਾ ਹੈ...
ਸਰੀਏ ਨਾਲ ਕੁੱਟਮਾਰ ਹੋਈ, ਆਧਾਰ ਕਾਰਡ ਸਾੜੇ ਤੇ ਪਿਟਬੁੱਲ ਦਾ ਪਹਿਰਾ ਲਾਇਆ: 12 ਪਰਵਾਸੀ ਮਜ਼ਦੂਰਾਂ ਦੀ ਦਰਦਨਾਕ ਕਹਾਣੀ
ਯੂਪੀ ਦੇ ਮੁਜ਼ੱਫਰਨਗਰ ਵਿੱਚ ਬਚਾਏ ਗਏ ਮਜ਼ਦੂਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਕੈਦੀਆਂ ਵਾਂਗ ਰੱਖਿਆ ਗਿਆ ਸੀ। ਉਨ੍ਹਾਂ ਦੇ ਮੋਬਾਈਲ ਫੋਨ ਜ਼ਬਤ ਕਰ ਲਏ ਗਏ ਸਨ, ਉਨ੍ਹਾਂ ਦੇ ਪਛਾਣ ਪੱਤਰ ਸਾੜ ਦਿੱਤੇ ਗਏ ਸਨ।
ਭਾਰਤ ਦੇ ਪਾਸਪੋਰਟ ਨੂੰ ਜੇ ਨਾਗਰਿਕਤਾ ਦਾ ਸਬੂਤ ਨਹੀਂ ਮੰਨਿਆ ਜਾਂਦਾ ਤਾਂ ਫਿਰ ਕਿਹੜਾ ਦਸਤਾਵੇਜ਼ ਕੰਮ ਆਵੇਗਾ?
ਜੇ ਵੋਟਰ ਆਈਡੀ ਨਾਗਰਿਕਤਾ ਦਾ ਨਿਰਣਾਇਕ ਸਬੂਤ ਨਹੀਂ, ਪਾਸਪੋਰਟ ਵੀ ਨਹੀਂ ਹੈ, ਤਾਂ ਸੁਭਾਵਿਕ ਤੌਰ 'ਤੇ ਨਾਗਰਿਕ ਇਹ ਸਵਾਲ ਉਠਾ ਸਕਦੇ ਹਨ ਕਿ ਆਖ਼ਰ ਕਿਹੜਾ ਦਸਤਾਵੇਜ਼ ਨਾਗਰਿਕਤਾ ਦਾ ਅੰਤਿਮ ਅਤੇ ਨਿਰਣਾਇਕ ਸਬੂਤ ਮੰਨਿਆ ਜਾਵੇਗਾ?
ਕੈਰੀ ਆਨ ਜੱਟਾ ਫ਼ਿਲਮ ਦੇ ਚੌਥੇ ਭਾਗ 'ਚ ਵੀ ਨਜ਼ਰ ਆਏ ਜਸਵਿੰਦਰ ਭੱਲਾ, ਮੌਤ ਤੋਂ ਬਾਅਦ ਕਿਸ ਤਕਨੀਕ ਨਾਲ ਉਹ ਫ਼ਿਲਮ ਦਾ ਹਿੱਸਾ ਬਣੇ
ਫ਼ਿਲਮ ਦੇ ਡਾਇਰੈਕਟਰ ਸਮੀਪ ਕੰਗ ਨੇ ਦੱਸਿਆ ਕਿ ਜਸਵਿੰਦਰ ਭੱਲਾ ਨੂੰ ਇਸ ਫ਼ਿਲਮ ਦਾ ਹਿੱਸਾ ਬਣਾਉਣ ਲਈ ਏਆਈ (ਆਰਟੀਫਿਸ਼ੀਅਲ ਇੰਟੈਲੀਜੈਂਸ) ਅਤੇ ਸੀਜੀਆਈ (ਕੰਪਿਊਟਰ ਜਨਰੇਟਿਡ ਇਮੇਜ) ਦੀ ਮਦਦ ਲਈ ਗਈ ਹੈ।
ਜਥੇਦਾਰ ਕੁਲਦੀਪ ਸਿੰਘ ਗੜਗੱਜ ਬਨਾਮ ਸੀਐੱਮ ਭਗਵੰਤ ਮਾਨ - ਇਸ ਖਿੱਚੋਤਾਣ ਦਾ ਪੰਥ ਅਤੇ ਸਿਆਸਤ 'ਤੇ ਕੀ ਹੋ ਸਕਦਾ ਹੈ ਅਸਰ
ਕਥਿਤ ਵੀਡੀਓ ਦੇ ਮਾਮਲੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਸਮੇਂ ਆਹਮੋ-ਸਾਹਮਣੇ ਹਨ...
ਭਾਰਤੀ ਫ਼ਿਲਮ 'ਮੈਂ ਵਾਪਸ ਆਊਂਗਾ' ਦੇ ਚਰਚੇ ਪਾਕਿਸਤਾਨ 'ਚ ਵੀ ਹੋ ਰਹੇ, ਇਮਤਿਆਜ਼ ਅਲੀ ਦੀ ਇਸ ਕਹਾਣੀ ਵਿੱਚ ਅਜਿਹਾ ਕੀ ਖ਼ਾਸ ਹੈ?
ਭਾਰਤ ਦੀ ਵੰਡ ਦੀ ਪਿਛੋਕੜ 'ਤੇ ਬਣੀ ਇਸ ਫ਼ਿਲਮ ਨੇ ਇੱਕ ਵਾਰ ਫਿਰ ਦੋਵੇਂ ਦੇਸ਼ਾਂ ਦੇ ਦਰਸ਼ਕਾਂ ਦਾ ਧਿਆਨ ਉਸ ਇਤਿਹਾਸ ਵੱਲ ਖਿੱਚਿਆ ਹੈ ਜਿਸ ਨੇ ਲੱਖਾਂ ਲੋਕਾਂ ਦੀ ਜ਼ਿੰਦਗੀ ਬਦਲ ਦਿੱਤੀ ਸੀ।
'ਜਦੋਂ ਜੰਮੂ ਬਾਰਡਰ 'ਤੇ ਲਿਖਿਆ ਦੇਖਿਆ ਸਿਆਲਕੋਟ 11 ਕਿਲੋਮੀਟਰ, ਤਾਂ ਉਹ ਉੱਧਰ ਨੂੰ ਭੱਜਣ ਲੱਗੇ', 96 ਸਾਲਾ ਕਮਲੇਸ਼ ਨੂੰ ਸਭ ਭੁੱਲ ਜਾਂਦਾ ਪਰ ਸਿਆਲਕੋਟ ਦੀਆਂ ਯਾਦਾਂ ਨਹੀਂ ਜਾਂਦੀਆਂ
ਕਮਲੇਸ਼ ਜਿਵੇਂ ਹੀ ਕਿਸੇ ਦੀ ਜ਼ੁਬਾਨ ਤੋਂ ਆਪਣੇ ਜੱਦੀ ਸ਼ਹਿਰ ਸਿਆਲਕੋਟ ਦਾ ਜ਼ਿਕਰ ਸੁਣਦੇ ਹਨ, ਤਾਂ ਆਪਣੇ ਮੁਹੱਲੇ ਦੇ ਨਕਸ਼ੇ ਤੋਂ ਲੈ ਕੇ, ਆਪਣੇ ਘਰ ਦੇ ਢਾਂਚੇ ਬਾਰੇ ਅਤੇ ਸਕੂਲ ਵਿੱਚ ਬਿਤਾਏ ਆਪਣੇ ਦਿਨਾਂ ਬਾਰੇ ਇਸ ਤਰ੍ਹਾਂ ਦੱਸਦੇ ਹਨ ਜਿਵੇਂ ਉਹ ਕੱਲ੍ਹ ਦੀ ਹੀ ਗੱਲ ਹੋਵੇ। ਉਨ੍ਹਾਂ ਦੀ ਕਹਾਣੀ ਪੜ੍ਹੋ
ਲਿੰਗ ਮਰਦ ਦੀ ਸਿਹਤ ਦਾ ਸੰਕੇਤਕ ਕਿਵੇਂ ਹੈ ਤੇ ਕਿਸ ਤਰ੍ਹਾਂ ਭਵਿੱਖ ਵਿੱਚ ਹੋਣ ਵਾਲੀਆਂ ਗੰਭੀਰ ਬਿਮਾਰੀਆਂ ਦਾ ਸੰਕੇਤ ਦਿੰਦਾ ਹੈ
ਲਿੰਗ ਦੀ ਸਿਹਤ ਨੂੰ ਨਜ਼ਰਅੰਦਾਜ਼ ਕਰਨਾ ਕਿਵੇਂ ਪੁਰਸ਼ਾਂ ਲਈ ਘਾਤਕ ਹੋ ਸਕਦਾ, ਨਵੀਂ ਖੋਜ ਵਿੱਚ ਹੋਰ ਕੀ ਆਇਆ ਸਾਹਮਣੇ।
ਵਰਲਡ ਕੱਪ ਫੁੱਟਬਾਲ 2026: ਕਦੋਂ-ਕਦੋਂ ਹੋ ਰਹੇ ਮੈਚ ਅਤੇ ਕੀ ਆ ਰਹੇ ਹਨ ਨਤੀਜੇ, ਜਾਣੋ
ਵਰਲਡ ਕੱਪ ਫੁੱਟਬਾਲ ਦਾ ਆਯੋਜਨ ਇਸ ਵਾਰ ਕੈਨੇਡਾ, ਅਮਰੀਕਾ ਅਤੇ ਮੈਕਸੀਕੋ ਵਿੱਚ ਹੋ ਰਿਹਾ ਹੈ। ਇਸ ਦੇ ਮੁਕਾਬਲੇ 11 ਜੂਨ ਤੋਂ ਸ਼ੁਰੂ ਹੋ ਗਏ ਹਨ ਅਤੇ ਫਾਈਨਲ 19 ਜੁਲਾਈ ਨੂੰ ਖੇਡਿਆ ਜਾਵੇਗਾ।






















































