ਬੀਬੀਸੀ ਪੰਜਾਬੀ ਨਾਲ ਸੰਪਰਕ ਕਰੋ

ਤੁਹਾਡੇ ਵਿਚਾਰ, ਟਿੱਪਣੀਆਂ ਅਤੇ ਸੁਝਾਵਾਂ ਦਾ ਹਮੇਸ਼ਾ ਸਵਾਗਤ ਹੈ। ਸਾਨੂੰ ਸੁਨੇਹਾ ਘੱਲਣ ਲਈ ਹੇਠਾਂ ਦਿੱਤੇ ਫਾਰਮ ਦੀ ਵਰਤੋਂ ਕਰੋ। ਜੇਕਰ ਤੁਸੀਂ ਬੀਬੀਸੀ ਕੋਲ ਸ਼ਿਕਾਇਤ ਦਰਜ ਕਰਵਾਉਣਾ ਚਾਹੁੰਦੇ ਹੋ, ਤਾਂ ਕਿਰਪਾ ਕਰਕੇ ਸ਼ਿਕਾਇਤ ਪੰਨੇ ’ਤੇ ਜਾਓ।

ਸ਼ਿਕਾਇਤ ਕਰਨ ਲਈ ਸਾਡੇ ਦੀ ਵਰਤੋਂ ਕਰੋ।

ਆਪਣੀਆਂ ਟਿੱਪਣੀਆਂ ਭੇਜੋ

• ਤੁਹਾਡੀ ਟਿੱਪਣੀ ਜਾਂ ਫੀਡਬੈਕ

• ਨਾਮ (ਲਾਜ਼ਮੀ)

• ਤੁਹਾਡਾ ਈ-ਮੇਲ ਪਤਾ (ਲਾਜ਼ਮੀ)

• ਸ਼ਹਿਰ ਅਤੇ ਦੇਸ਼ (ਵਿਕਲਪਿਕ)

• ਤੁਹਾਡਾ ਫ਼ੋਨ ਨੰਬਰ (ਵਿਕਲਪਿਕ)

ਅਸੀਂ ਬੀਬੀਸੀ ਪੰਜਾਬੀ ਨੂੰ ਭੇਜੀਆਂ ਸਾਰੀਆਂ ਈਮੇਲਾਂ ਪੜ੍ਹਦੇ ਹਾਂ, ਪਰ ਹਰ ਇੱਕ ਈਮੇਲ ਦੇ ਜਵਾਬ ਦੀ ਗਰੰਟੀ ਨਹੀਂ ਦੇ ਸਕਦੇ।

ਤੁਹਾਡੀ ਟਿੱਪਣੀ ਜਾਂ ਫੀਡਬੈਕ ਬਾਰੇ ਹੋਰ ਜਾਣਕਾਰੀ ਲੈਣ ਦੀ ਬੇਨਤੀ ਕਰਨ ਲਈ ਜਾਂ ਤੁਹਾਨੂੰ ਜਵਾਬ ਦੇਣ ਦੇ ਲਈ, ਅਸੀਂ ਤੁਹਾਡੇ ਨਾਲ ਸੰਪਰਕ ਕਰਨ ਲਈ ਤੁਹਾਡੀ ਨਿੱਜੀ ਜਾਣਕਾਰੀ ਦੀ ਵਰਤੋਂ ਕਰ ਸਕਦੇ ਹਾਂ। ਕਿਰਪਾ ਕਰਕੇ ਧਿਆਨ ਰੱਖੋ ਕਿ ਤੁਹਾਡੀਆਂ ਟਿੱਪਣੀਆਂ ਜਾਂ ਫੀਡਬੈਕ ਨੂੰ ਦੁਨੀਆ ਭਰ ਦੇ ਕਿਸੇ ਵੀ ਬੀਬੀਸੀ ਮੀਡੀਆ 'ਤੇ ਸੰਪਾਦਿਤ ਅਤੇ ਪ੍ਰਕਾਸ਼ਿਤ ਕੀਤਾ ਜਾ ਸਕਦਾ ਹੈ। ਜੇਕਰ ਤੁਸੀਂ ਨਹੀਂ ਚਾਹੁੰਦੇ ਕਿ ਅਸੀਂ ਤੁਹਾਡੀ ਟਿੱਪਣੀ ਪ੍ਰਕਾਸ਼ਿਤ ਕਰੀਏ, ਤਾਂ ਕਿਰਪਾ ਕਰਕੇ ਸਾਨੂੰ ਫੀਡਬੈਕ ਫਾਰਮ ਵਿੱਚ ਦੱਸੋ। ਤੁਹਾਡੀ ਟਿੱਪਣੀ ਜਾਂ ਫੀਡਬੈਕ ਦੀ ਪ੍ਰਕਿਰਤੀ 'ਤੇ ਨਿਰਭਰ ਕਰਦੇ ਹੋਏ, ਸਾਨੂੰ ਆਪਣੀ ਪ੍ਰਵਾਨਿਤ ਤੀਜੀ-ਧਿਰ ਸੇਵਾ ਪ੍ਰਦਾਤਾਵਾਂ ਨਾਲ ਤੁਹਾਡੀ ਨਿੱਜੀ ਜਾਣਕਾਰੀ ਸਾਂਝੀ ਕਰਨ ਦੀ ਲੋੜ ਹੋ ਸਕਦੀ ਹੈ। ਇਹ ਭਾਈਵਾਲ ਸਿਰਫ਼ ਬੀਬੀਸੀ ਦੀ ਤਰਫ਼ੋਂ ਤੁਹਾਡੀ ਨਿੱਜੀ ਜਾਣਕਾਰੀ ਦੀ ਵਰਤੋਂ ਕਰਦੇ ਹਨ ਨਾ ਕਿ ਬੀਬੀਸੀ ਤੋਂ ਸੁਤੰਤਰ ਤੌਰ 'ਤੇ। ਸਾਨੂੰ ਤੁਹਾਡੀ ਨਿੱਜੀ ਜਾਣਕਾਰੀ ਨੂੰ ਕਮਿਸ਼ਨਡ ਪਾਰਟੀਆਂ ਜਿਵੇਂ ਕਿ ਕਲੈਕਟਿਵ ਨਿਊਜ਼ਰੂਮ ਪ੍ਰਾਈਵੇਟ ਲਿਮਟਿਡ ਨਾਲ ਵੀ ਸਾਂਝਾ ਕਰਨ ਦੀ ਲੋੜ ਹੋ ਸਕਦੀ ਹੈ।

ਬੀਬੀਸੀ ਅਤੇ ਸਾਡੇ ਸੇਵਾ ਪ੍ਰਦਾਤਾ ਸਾਡੀ ਰਿਟੇਨਸ਼ਨ ਨੀਤੀ ਅਤੇ ਡੇਟਾ ਸੁਰੱਖਿਆ ਨਾਲ ਸਬੰਧਤ ਸਾਰੇ ਕਾਨੂੰਨਾਂ ਮੁਤਾਬਕ ਤੁਹਾਡੇ ਡੇਟਾ ਤੇ ਕਾਰਜ ਕਰਨਗੇ ਅਤੇ ਇਸਨੂੰ ਬਰਕਰਾਰ ਰੱਖਣਗੇ। ਵਧੇਰੇ ਜਾਣਕਾਰੀ ਲਈ ਕਿਰਪਾ ਕਰਕੇ ਸਾਡੀ ਪ੍ਰਾਇਵੇਸੀ ਨੋਟਿਸ ਦੇਖੋ।

ਮੈਂ ਬੀਬੀਸੀ ਦੇ ਨਿਯਮਾਂ ਅਤੇ ਸ਼ਰਤਾਂ ਨੂੰ ਸਵੀਕਾਰ ਕਰਦਾ ਹਾਂ ।  

Send us your comments

Our data policy

ਭਾਵੇਂ ਸਾਡਾ ਟੀਚਾ ਸਾਰੀਆਂ ਈ-ਮੇਲਜ਼ ਨੂੰ ਪੜ੍ਹਨ ਦਾ ਹੈ, ਪਰ ਅਸੀਂ ਹਰ ਈਮੇਲ ਦਾ ਜਵਾਬ ਦੇਣ ਦੀ ਗਾਰੰਟੀ ਨਹੀਂ ਦੇ ਸਕਦੇ। ਅਸੀਂ ਤੁਹਾਡੀ ਈਮੇਲ ਦਾ ਜਵਾਬ ਦੇ ਵੀ ਸਕਦੇ ਹਾਂ ਅਤੇ ਕਿਸੇ ਸਪੱਸ਼ਟੀਕਰਨ ਲਈ ਤੁਹਾਨੂੰ ਸੰਪਰਕ ਵੀ ਕਰ ਸਕਦੇ ਹਾਂ। ਜੇਕਰ ਢੁਕਵੇਂ ਹੋਏ ਤਾਂ ਤੁਹਾਡੇ ਕੁਮੈਂਟ ਨੂੰ ਐਡਿਟ ਕਰਕੇ ਦੁਨੀਆਂ ਭਰ ਵਿੱਚ ਬੀਬੀਸੀ ਮੀਡੀਆ ਉੱਤੇ ਪਬਲਿਸ਼ ਵੀ ਕਰ ਸਕਦੇ ਹਾਂ। ਜੇਕਰ ਤੁਸੀਂ ਨਹੀਂ ਚਾਹੁੰਦੇ ਕਿ ਤੁਹਾਡਾ ਕੁਮੈਂਟ ਕਿਧਰੇ ਵਰਤਿਆ ਜਾਵੇ ਤਾਂ ਆਪਣੀ ਈ-ਮੇਲ ’ਤੇ ਇਸ ਬਾਬਤ ਬਿਆਨ ਜ਼ਰੂਰ ਦਰਜ ਕਰੋ। ਤੁਹਾਡੀ ਇਜਾਜ਼ਤ ਤੋਂ ਬਿਨਾਂ ਤੁਹਾਡੀ ਜਾਣਕਾਰੀ ਬੀਬੀਸੀ ਤੋਂ ਬਾਹਰ ਕਿਧਰੇ ਨਹੀਂ ਦਿੱਤੀ ਜਾਵੇਗੀ।

ਤੁਹਾਡੇ ਵਲੋਂ ਮੁਹੱਈਆ ਕਰਵਾਏ ਉਪਰੋਕਤ ਨਿੱਜੀ ਡਾਟੇ ਨੂੰ ਬੀਬੀਸੀ ਕੰਟਰੋਲ ਕਰੇਗਾ। ਬੀਬੀਸੀ ਸੰਪਾਦਕੀ ਰਿਕਾਰਡ ਨੂੰ ਸਾਂਭਣ ਲਈ ਇੱਕ ਮੀਡੀਆ ਅਦਾਰੇ ਦੇ ਤੌਰ ’ਤੇ ਤੁਹਾਡੇ ਡਾਟਾ ਨੂੰ ਪ੍ਰੋਸੈੱਸ ਕਰਦਾ ਹੈ।ਜੇਕਰ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਕਿਵੇਂ ਬੀਬੀਸੀ ਤੁਹਾਡੇ ਨਿੱਜੀ ਡਾਟੇ ਨੂੰ ਸੰਭਾਲਦਾ ਹੈ ਤਾਂ ਤੁਸੀਂ the BBC's Privacy Policy ਲਿੰਕ ’ਤੇ ਜਾ ਸਕਦੇ ਹੋ।

ਤੁਹਾਡੇ ਡਾਟਾ ਮੁਲਾਂਕਣ ਦੀ ਜਦੋਂ ਲੋੜ ਨਹੀਂ ਰਹੇਗੀ/ ਜਾਂ ਉੱਠਿਆ ਮਸਲਾ ਹੱਲ ਹੋ ਜਾਵੇਗਾ, ਉਦੋਂ ਤੱਕ ਬੀਬੀਸੀ ਇਸ ਨੂੰ ਸੰਭਾਲ ਕੇ ਰੱਖੇਗਾ।