ਜੰਗਲ ਵਿੱਚ ਲੱਗੀ ਅੱਗ ਤੋਂ ਬਗਲੇ ਨੇ ਬਚਾਇਆ ਆਲ੍ਹਣਾ

ਵੀਡੀਓ ਕੈਪਸ਼ਨ, ਜੰਗਲ ਵਿੱਚ ਲੱਗੀ ਅੱਗ ਤੋਂ ਬਗਲੇ ਨੇ ਬਚਾਇਆ ਆਲਣਾ
ਪ੍ਰਕਾਸ਼ਿਤ

ਚਿੱਟਾ ਬਗਲਾ ਖ਼ਤਮ ਹੋਣ ਵਾਲੀ ਪ੍ਰਜਾਤੀ ਹੈ। ਰੂਸ ਦੇ ਜੰਗਲ ਦੀਆਂ ਇਹ ਤਸਵੀਰਾਂ ਦਿਖਾਉਂਦੀਆਂ ਹਨ ਕਿ ਜਦੋਂ ਅੱਗ ਵਧ ਰਹੀ ਸੀ ਤਾਂ ਇਹ ਬਗਲਾ ਆਪਣੇ ਬੱਚਿਆਂ ਨੂੰ ਬਚਾਅ ਰਿਹਾ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)